Jan
3rd
Thu
3rd
dreams in the eyes-ਅੱਖਾਂ 'ਚ ਸੁਪਨੇ ਅਨੇਕ
have dreams in the eyes,
and passion to live the dreams..
have tides of wishes,
and courage to achieve those..
-Jasdeep (An effort by me)
ਅੱਖਾਂ ‘ਚ ਸੁਪਨੇ ਅਨੇਕ ,
ਤੇ ਸੁਪਿਨਆਂ ਦੀ ਤਾਮੀਰ ਦਾ ਜਨੂੰਨ |
ਠਾਠਾਂ ਮਾਰਦਾ ਉਮੰਗਾਂ ਦਾ ਜੋਸ਼,
ਤੇ ਮੰਿਜ਼ਲ ਤੱਕ ਪਹੁੰਚਣ ਦਾ ਹੋਸ਼ |
-ਜਸਦੀਪ ( ਇੱਕ ਕੋਿਸ਼ਸ਼ ਮੇਰੇ ਵੱਲੋਂ ਵੀ )